Desi Parents of LGBTQ+ Children E02 | Neelam Kaur, Mother (Punjabi interview)
In the second installment of the series, we interview Neelam Kaur,, a mother of Angit, who identifies as a lesbian.
She is based out of the UK and shares with us her journey of acceptance of Angit's identity, how she got to know about Angit's sexuality, how she broke the news to her husband, her relatives, and her close friends and acquaintances in the local gurdwara community.
This series is an attempt to create a language for homosexuality for desi families, and start a conversation in the vernacular languages.
--
ਲੜੀ ਦੀ ਦੂਜੀ ਕਿਸ਼ਤ ਵਿੱਚ, ਅਸੀਂ ਅੰਗਿਤ ਦੀ ਮਾਂ ਨੀਲਮ ਕੌਰ ਦੀ ਇੰਟਰਵਿਊ ਲੈਂਦੇ ਹਾਂ, ਜੋ ਇੱਕ ਲੈਸਬੀਅਨ ਵਜੋਂ ਪਛਾਣਦੀ ਹੈ। ਉਹ ਯੂਕੇ ਵਿੱਚ ਰਹਿੰਦੀ ਹਨ ਅਤੇ ਅੰਗਿਤ ਦੀ ਪਛਾਣ ਨੂੰ ਸਵੀਕਾਰ ਕਰਨ ਦੀ ਆਪਣੀ ਯਾਤਰਾ ਸਾਡੇ ਨਾਲ ਸਾਂਝੀ ਕਰਦੇ ਹਨ। ਓਹਨਾਂ ਨੂੰ ਅੰਗਿਤ ਦੀ ਲਿੰਗਕਤਾ ਬਾਰੇ ਕਿਵੇਂ ਪਤਾ ਲੱਗਾ, ਓਹਨਾਂ ਨੇ ਆਪਣੇ ਪਤੀ, ਆਪਣੇ ਰਿਸ਼ਤੇਦਾਰਾਂ, ਅਤੇ ਸਥਾਨਕ ਗੁਰਦੁਆਰੇ ਵਿੱਚ ਆਪਣੇ ਨਜ਼ਦੀਕੀ ਦੋਸਤਾਂ ਅਤੇ ਜਾਣਕਾਰਾਂ ਨੂੰ ਇਹ ਖਬਰ ਕਿਵੇਂ ਦਿੱਤੀ।
ਇਹ ਲੜੀ ਦੇਸੀ ਪਰਿਵਾਰਾਂ ਲਈ ਸਮਲਿੰਗੀ ਸਬੰਧਾਂ ਲਈ ਇੱਕ ਭਾਸ਼ਾ ਬਣਾਉਣ ਅਤੇ ਸਥਾਨਕ ਭਾਸ਼ਾਵਾਂ ਵਿੱਚ ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਹੈ।